Friends Status In Punjabi

The Best Friends Status In Punjabi. 1000+ Friends Status In Punjabi 2021 Download Now.

New Status Angry Status Breakup Status Cheat Status Cute Status Exam Status Friends Status Goodnight Status Hurt Status Love Status Music Status Rain Status Selfie Status Single Status Thanks Status New Message Ascii Art Status Brother Status Crush Status Divotional Status Faith Status Funny Status Gym Status Heart Touching Status Miss You Status Naughty Status Sad Status Selfish Status Sister Status Technology Status Alone Status Attitude Status Flirty Status Goodmorning Status Happiness Status Life Status Motivational Status Pain Status School Status Short Status Sorry Status Unique Status New Hindi Status Alone Status In Hindi Friends Status In Hindi Devotional Status In Hindi Love Status In Hindi Funny Status In Hindi Breakup Status In Hindi Motivational Status In Hindi Sad Status In Hindi Songs Status In Hindi Attitude Status In Hindi New Punjabi Status Alone Status In Punjabi Friends Status In Punjabi Devotional Status In Punjabi Love Status In Punjabi Funny Status In Punjabi Breakup Status In Punjabi Motivational Status In Punjabi Sad Status In Punjabi Songs Status In Punjabi Attitude Status In Punjabi Birthday Wishes For Mom Birthday Wishes For Daughter Birthday Wishes For Girl Friend Birthday Wishes For Husband Funny Birthday Wishes Birthday Wishes For Boss Birthday Wishes For Dad Birthday Wishes For Brother Birthday Wishes For Boy Friend Birthday Wishes For Best Friend Birthday Wishes For Teacher Birthday Wishes For Son Birthday Wishes For Sister Birthday Wishes For Wife Birthday Wishes For Myself Birthday Wishes For Students

ਮਿੱਤਰਾਂ ਨੂੰ ਚਸਕੇ ਸਾਨਾਂ ਵਾਲੇ ਭੇੜ ਦੇ... ਕਹਿੰਦੇ ਤੋ ਕਹਾੳੁਦੇ ਵੈਲੀ ਨਿੱਤ ਘੇਰਦੇ... ਬਾਜਾਂ ਵਾਲੇ ਦੀਅਾਂ ਕਿਰਪਾ ਯਾਰਾਂ ਦੀ ਵੀ ਕੋੲੀ ਤੋੜ ਨਾ... ਬੱਸ ਯਾਰਾਂ ਦੀਅਾਂ ਯਾਰੀਅਾਂ ਪੁਗਾੲੀ ਜਾਣੇ ਅਾਂ ਨਾਰਾਂ ਦੀ ਕੋੲੀ ਲੋੜ ਨਾ..

ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ

ਤੂੰ ਸੋਹਣੀ ਮੈਂ ਸੋਹਣਾ ਆਪਣੀ ਜੋੜੀ ਬੜੀ ਕਮਾਲ👌🏻 ਵੀਰ ਮੇਰੇ ਚੱਕੀ ਿਫਰਨ ਕੈਮਰਾ📸

ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ ਜਦੋਂ ਪਿਆਸ ਬੁੱਝ ਜਾਵੇ ਤਾਂ

ਨਾ ਸਾਡੀ ਕੋੲੀ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ...

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ, ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.

ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ

ਬਹੁਤੇ ਭੇਦ ਨਾ ਖੋਲਿਆ ਕਰ ਕਿਸੇ ਨਾਲ , ਭਰੋਸਾ ਨਹੀਂ ਜਹਾਨ ਦਾ. .. ਕੱਲ ਜਿੰਦਾ ਟੁੱਟਿਆ ਦੇਖਿਆ ਮੈਂ, ਜਿੰਦਿਆ ਵਾਲੀ ਦੁਕਾਨ ਦਾ....

ਤੇਰੇ ਹੱਥਾਂ ਦੇ ਪਕਾਏ ਫੁਲਕੇ ਮੇਰੇ ਕਰਮਾਂ ਚ ਲਿਖ ਦੇਵੇ ਰੱਬ ਨੀ .

ਜਿੰਦਗੀ ਚ ਇਨਸਾਨ ਨੂੰ ਹਰ ਨਵੀਂ ਚੀਜ ਚੰਗੀ ਲਗਦੀ ਏਂ..... ਪਰ ਯਾਰ ਤਾਂ ਪੁਰਾਣੇ ਈ ਚੰਗੇ ਲਗਦੇ ਨੇਂ.

ਮੁਕੱਦਰ ਹੋਵੇ ਤੇਜ ਤਾਂ ਨਖਰੇ ਸੁਭਾਅ ਬਣ ਜਾਂਦੇ ਨੇਂ. ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇਂ..

ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ....!!!!

ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ, ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ

ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ

ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ👭 ਵੀਰੇ ਪੱਲੇ ਸਾਡੇ ਕੱਖ_💸_ ਨੀ ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈
Magar Hamara Dil Kahan Se Layega

ਜੇ ਤੇਰੇ ਕੋਲ #ਯਕੀਨ ਦਾ ਕੋਈ ਯੱਕਾ ਹੈ ਤਾਂ ਦੱਸੀ.... ਮੇਰੇ #ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲੇ .

ਕੁਝ ਵੱਖਰਾ ਕਰਨਾ ਹੈ ਤਾਂ ਭੀੜ ਨਾਲੋਂ ਵੱਖਰਾ ਚੱਲੋ ! ਭੀੜ ਹਿੰਮਤ ਤਾਂ ਦਿੰਦੀ ਹੈ ਪਰ ਤੁਹਾਡੀ ਪਹਿਚਾਣ ਖੋਂਹ ਲੈਂਦੀ ਹੈ ।।

ਤੇਰੀ ਤਾਂ ਜੁਬਾਨ ਵਿਚੋਂ ਬੋਲ ਨਿਕਲੇ ਵੇ ਸਾਡੀ ਜਾਨ ਨਿਕਲੇ

ਅੱਜ ਦਿੱਲ ਨੂੰ ਥੋੜਾ ਸਾਫ ਕੀਤਾ । ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ।

ਪੱਥਰ ਕਦੇ ਗੁਲਾਬ ਨੀ ਹੁੰਦੇ , ਕੋਰੇ ਵਰਕੇ ਕਿਤਾਬ ਨਹੀਂ ਹੁੰਦੇ, ਜੇਕਰ ਲਈਏ ਯਾਰੀ ਬੁੱਲ੍ਹਿਆ, "ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ

ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… . ‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ , ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ

ਨੋਟਾਂ ਨਾਲੋਂ ਵੱਧ ਯਾਰ ਕਮਾਏ ਆ... ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ...

ਮੈਂ ਆਪਣੀ ਜ਼ਿੰਦਗੀ ਵਿੱਚ ਹਰ ਕਿਸੇ ਨੂੰ ਅਹਿਮੀਅਤ ਇਸ ਲਈ ਦਿੰਦਾ ਹਾਂ ਕਿਉਂਕਿ ਜੋ ਚੰਗੇ ਹੋਣਗੇ ਓ ਸਾਥ ਦੇਣਗੇ ਤੇ ਜੋ ਬੁਰੇ ਹੋਣ ਗੇ ਓ ਸਬਕ ਦੇਣਗੇ..

ਬਸ ਇਹੋ ਚਾਹਵਾਂ ਏਨਾ ਢੰਗ ਸਿੱਖ ਲਵਾਂ.... ਕਦੋ ਐ ਵਟਾਉਣਾ ਕਿਵੇਂ ਰੰਗ ਸਿੱਖ ਲਵਾਂ.....

ਕੱਖਾਂ ਮੁੱਲ ਦੇ ਬੰਦੇ ਦੀ ਮੱਤ ਮਾਰੀ ਹੈ ਲੱਖਾਂ ਨੇ ਜੋ ਵੇਂਹਦਾ ਸੋ ਪਾੳੁਣਾ ਚਾਹੁੰਦਾ ਮੱਤ ਮਾਰੀ ਹੈ ਅੱਖਾਂ ਨੇ🙃

ਕੋਣ ਕਹਿੰਦਾ ਹੈ ?ਚਮਤਕਾਰ ਨਹੀ ਹੁੰਦੇ ਵੇਖ ?ਜਿੰਦਾ ਹਾ ?ਤੇਰੇ? ਬਗੈਰ ?

ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ👍

ਯਾਰਾ ਬਿਨ ਕੱਖ ਦਾ ਯਾਰਾ ਨਾਲ ਲੱਖ ਦਾ |

ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ

ਮਾੜਿਆਂ ਹਾਲਾਤਾਂ ਚ ਵਿਚਾਰ ਨਹੀਂਓਂ ਬਦਲੇ , ਬਦਲੇ ਮਾਹੌਲ ਵਿੱਚ ਯਾਰ ਨਹੀਂਓਂ ਬਦਲੇ l

ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.

ਯਾਰ ਬੰਦੂਕਾਂ ਵਰਗੇ ਕੀ ਕਰਨਾ ਹਥਿਆਰਾਂ ਨੂੰ ਲੰਮੀਆਂ ਉਮਰਾਂ ਬਕਸ਼ੇ ਰੱਬ ਜਿਗਰੀ ਯਾਰਾਂ ਨੂੰ |

ਨੋਟ ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ (Attitude)ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ |

ਯਾਰੀਆਂ ਚ ਫਿੱਕ ਨਾ ਪਵਾਵੀਂ ਮਾਲਕਾ ਵੈਰੀ ਭਾਵੇਂ ਨਿੱਤ ਨਵਾ ਟੱਕਰੇ |